ਬੱਚੇ ਨੇ ਬੋਲਿਆ 'ਅੱਲ੍ਹਾ' ਤਾਂ ਅਧਿਆਪਕ ਨੇ ਬੁਲਾਈ ਪੁਲਿਸ

By: ਏਬੀਪੀ ਸਾਂਝਾ | | Last Updated: Tuesday, 5 December 2017 1:32 PM
ਬੱਚੇ ਨੇ ਬੋਲਿਆ 'ਅੱਲ੍ਹਾ' ਤਾਂ ਅਧਿਆਪਕ ਨੇ ਬੁਲਾਈ ਪੁਲਿਸ

ਨਵੀਂ ਦਿੱਲੀ: ਸਕੂਲਾਂ ‘ਚ ਵਿਦਿਆਰਥੀ ਹਜ਼ਾਰਾਂ ਸ਼ਬਦ ਬੋਲਦੇ ਹਨ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਵਿਦਿਆਰਥੀ ਦੇ ਇੱਕ ਸ਼ਬਦ ਬੋਲਣ ‘ਤੇ ਪੁਲਿਸ ਬਲਾਉਣ ਦੀ ਲੋੜ ਪੈ ਜਾਵੇ। ਅਜਿਹਾ ਮਾਮਲਾ ਅਮਰੀਕਾ ਵਿੱਚ ਸਾਹਮਣੇ ਆਇਆ ਹੈ। ਹੋਇਆ ਇੰਝ ਕੀ ਸਟੂਡੈਂਟ ਦੇ ਮੂੰਹੋਂ ਰੱਬ ਦਾ ਨਾਂ ਨਿਕਲਣ ‘ਤੇ ਹੀ ਟੀਚਰ ਨੇ ਪੁਲਿਸ ਬੁਲਾ ਲਈ।

 

ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਅਮਰੀਕਾ ਦੇ ਇੱਕ ਸਕੂਲ ਦਾ ਹੈ ਜਿੱਥੇ 6 ਸਾਲ ਦੇ ਇੱਕ ਮੁਸਲਿਮ ਵਿਦਿਆਰਥੀ ਮੁਹੰਮਦ ਸੁਲੇਮਾਨ ਦੇ ‘ਅੱਲ੍ਹਾ’ ਤੇ ‘ਬੰਬ’ ਬੋਲਦੇ ਸਾਰ ਹੀ ਅਧਿਆਪਕ ਡਰ ਗਈ ਤੇ ਵਿਦਿਆਰਥੀ ਨੂੰ ਅੱਤਵਾਦੀ ਸਮਝ ਕੇ ਪੁਲਿਸ ਬੁਲਾ ਲਈ।

 

ਵਿਦਿਆਰਥੀ ਦੇ ਪਿਤਾ ਦਾ ਕਹਿਣਾ ਹੈ ਕਿ ਮੁਹੰਮਦ ਸੁਲੇਮਾਨ ਦਾ ਜਨਮ ਡਾਉਨ ਸਿੰਡ੍ਰੋਮ ਨਾਲ ਹੋਇਆ ਸੀ। ਡਾਉਨ ਸਿੰਡ੍ਰੋਮ ਅਜਿਹੀ ਬੀਮਾਰੀ ਹੁੰਦੀ ਹੈ ਜਿਸ ‘ਚ ਇਨਸਾਨ ਦਾ ਦਿਮਾਗ ਕਾਫੀ ਹੌਲੀ ਵਧਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਨੂੰ ਪੜ੍ਹਾਉਣ ਵਾਲੇ ਟੀਚਰ ਨੇ ਸਕੂਲ ਛੱਡ ਦਿੱਤਾ ਸੀ। ਨਵੀਂ ਟੀਚਰ ਬੱਚੇ ਨੂੰ ਸਮਝ ਨਹੀਂ ਸਕੀ ਤੇ ਅਜਿਹੀ ਘਟਨਾ ਵਾਪਰ ਗਈ।

 

ਇਹ ਘਟਨਾ ਹਿਊਸਟਨ ਦੇ ਪਰਲਲੈਂਡ ਸਥਿਤ ਪ੍ਰਾਇਮਰੀ ਸਕੂਲ ਦੀ ਹੈ। ਪਰਲਲੈਂਡ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕਰ ਲਈ ਗਈ ਹੈ ਤੇ ਅੱਗੇ ਕੁਝ ਕਰਨ ਦੀ ਲੋੜ ਨਹੀਂ।

First Published: Tuesday, 5 December 2017 1:32 PM

Related Stories

ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..
ਸਾਊਦੀ ਅਰਬ 'ਚ ਔਰਤਾਂ ਨੂੰ ਇੱਕ ਹੋਰ ਖੁੱਲ..

ਰਿਆਧ- ਅਧਿਕਾਰੀਆਂ ਨੇ ਦੱਸਿਆ ਕਿ ਹੁਣ ਸਾਊਦੀ ਅਰਬ ਦੀਆਂ ਔਰਤਾਂ ਨੂੰ ਟਰੱਕ ਤੇ ਮੋਟਰ

ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ
ਹਾਫਿਜ਼ ਨੇ ਫਿਰ ਉਗਲਿਆ ਭਾਰਤ ਖਿਲਾਫ ਜ਼ਹਿਰ, ਕਸ਼ਮੀਰ 'ਚ ਬਦਲਾ ਲੈਣ ਦੀ ਧਮਕੀ

ਨਵੀਂ ਦਿੱਲੀ: ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਤੇ ਅੱਤਵਾਦ ਸੰਗਠਨ ਜਮਾਤ-ਉਦ-ਦਾਵਾ

ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !
ਅਮਰੀਕਾ 'ਚ ਪਰਵਾਸੀਆਂ ਨੂੰ ਲੱਗੇਗਾ ਵੱਡਾ ਝਟਕਾ !

ਵਾਸ਼ਿੰਗਟਨ: ਐਚ-1ਬੀ ਵੀਜ਼ਾ ਰਾਹੀਂ ਅਮਰੀਕਾ ਗਏ ਕਾਮਿਆਂ ਨੂੰ ਵੱਡਾ ਝਟਕਾ ਲੱਗ ਸਕਦਾ

ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ
ਆਪਣੀ ਪਛਾਣ ਦੱਸਣ ਲਈ ਅਮਰੀਕੀ ਸਿੱਖਾਂ ਚੁੱਕਿਆ ਵੱਡਾ ਕਦਮ

ਫਰਿਜ਼ਨੋ, ਕੈਲੀਫੋਰਨੀਆ: ਸਿੱਖਾਂ ਨੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਇੱਕ ਹਜ਼ਾਰ

ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ
ਅਮਰੀਕਾ 'ਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਵਾਸ਼ਿੰਗਟਨ- ਅਮਰੀਕਾ ਦੇ ਓਹੀਓ ਸੂਬੇ ‘ਚ ਭਾਰਤੀ ਮੂਲ ਦੇ ਵਿਅਕਤੀ ਦੀ ਗੋਲੀਆਂ ਮਾਰ

ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!
ਕਿਮ ਨੇ ਆਪਣੇ ਨੇੜਲੇ ਨੂੰ ਲਾਇਆ ਫਾਹਾ!

ਪਿਓਾਗਯਾਂਗ-ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜਾਂਗ-ਉਨ ਨੇ ਪ੍ਰਮੁੱਖ ਅਧਿਕਾਰੀ

ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ
ਇਸ ਭਾਰਤੀ ਮਹਿਲਾ ਨੂੰ ਟਰੰਪ ਨੇ ਦਿੱਤੀ ਸੋਨੋ ਦੀ ਕੈਂਚੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੈਗੂਲੇਸ਼ਨ ਰੱਦ ਕਰਨ ਦੀ

ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ
ਚੀਨ ਵੀ ਚਾਹੁੰਦਾ ਗੁਜਰਾਤ 'ਚ ਮੋਦੀ ਦੀ ਜਿੱਤ! ਜਾਣੋ ਕਾਰਨ

ਨਵੀਂ ਦਿੱਲੀ-ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ‘ਚ ਇੱਕ ਵਾਰ ਫਿਰ

ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..
ਪ੍ਰਿੰਸ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ 19 ਮਈ ਨੂੰ..

ਲੰਡਨ- ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਉਸ ਦੀ ਮੰਗੇਤਰ ਮੇਘਨ ਨਾਲ 19 ਮਈ ਨੂੰ ਵਿਆਹ

ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ
ਕੰਬੋਡੀਆ ਦੇ ਪੀਐੱਮ ਨੇ ਅਮਰੀਕਾ ਨੂੰ ਦਿੱਤੀ ਚੁਣੌਤੀ

ਨੋਮ ਪੇਨ  : ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਅਤੇ