ਟਰੰਪ ਨੂੰ ਆਰਥਿਕ ਸਲਾਹਕਾਰ ਦਾ ਝਟਕਾ

By: ਏਬੀਪੀ ਸਾਂਝਾ | | Last Updated: Thursday, 8 March 2018 12:15 PM
ਟਰੰਪ ਨੂੰ ਆਰਥਿਕ ਸਲਾਹਕਾਰ ਦਾ ਝਟਕਾ

ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਸਭ ਤੋਂ ਸੀਨੀਅਰ ਆਰਥਿਕ ਸਲਾਹਕਾਰ ਗੈਰੀ ਕੋਹਨ ਨੇ ਵਪਾਰ ਨੀਤੀ ’ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਚੱਲ ਰਹੇ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ। ਕੋਹਨ ਨੇ ਵ੍ਹਾਈਟ ਹਾਊਸ ਦੀ ਕੌਮੀ ਆਰਥਿਕ ਕੌਂਸਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ।

 

ਸਟੀਲ ਦੀ ਦਰਾਮਦ ’ਤੇ 25 ਫੀਸਦ ਤੇ ਐਲੂਮੀਨੀਅਮ ਦੀ ਦਰਾਮਦ ’ਤੇ 10 ਫੀਸਦ ਟੈਕਸ ਲਾਉਣ ਦੇ ਟਰੰਪ ਦੇ ਫ਼ੈਸਲੇ ਕਾਰਨ ਦੋਹਾਂ ਵਿਚਕਾਰ ਪੈਦਾ ਹੋਏ ਮਤਭੇਦਾਂ ਕਾਰਨ ਕੋਹਨ ਨੇ ਅਸਤੀਫ਼ਾ ਦਿੱਤਾ ਹੈ। ਹਾਲਾਂਕਿ ਵ੍ਹਾਈਟ ਹਾਊਸ ਵੱਲੋਂ ਕੋਹਨ ਦੇ ਅਸਤੀਫ਼ੇ ਦਾ ਕਾਰਨ ਨਹੀਂ ਦੱਸਿਆ ਗਿਆ।

 

ਉੱਧਰ, ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਵਿੱਚ ਟਰੰਪ ਨੇ ਕਿਹਾ, ‘‘ਗੈਰੀ ਮੇਰੇ ਮੁੱਖ ਆਰਥਿਕ ਸਲਾਹਕਾਰ ਸਨ ਤੇ ਉਨ੍ਹਾਂ ਨੇ ਸਾਡਾ ਏਜੰਡਾ ਲਾਗੂ ਕਰਨ ਵਿੱਚ ਲਾਜਵਾਬ ਕੰਮ ਕੀਤਾ ਹੈ ਤੇ ਕਾਫ਼ੀ ਸਮੇਂ ਤੋਂ ਚੱਲਦੇ ਆ ਰਹੇ ਟੈਕਸਾਂ ਨੂੰ ਘਟਾਉਣ, ਸੋਧਾਂ ਕਰਨ ਤੇ ਅਮਰੀਕਾ ਦੀ ਅਰਥ ਵਿਵਸਥਾ ਨੂੰ ਇਕ ਵਾਰ ਫਿਰ ਮੁੜ ਪੈਰਾਂ ’ਤੇ ਖੜ੍ਹਾ ਕਰਨ ਵਿੱਚ ਕਾਫੀ ਮਦਦ ਕੀਤੀ ਹੈ। ਮੈਂ ਅਮਰੀਕੀ ਲੋਕਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

First Published: Thursday, 8 March 2018 12:15 PM

Related Stories

ਭਾਰਤੀਆਂ ਦੇ ਫੇਸਬੁੱਕ ਡੇਟਾ ਚੋਰੀ ਬਾਰੇ ਜ਼ਕਰਬਰਗ ਦਾ ਖੁੱਲ੍ਹਿਆ ਭੇਤ
ਭਾਰਤੀਆਂ ਦੇ ਫੇਸਬੁੱਕ ਡੇਟਾ ਚੋਰੀ ਬਾਰੇ ਜ਼ਕਰਬਰਗ ਦਾ ਖੁੱਲ੍ਹਿਆ ਭੇਤ

ਨਵੀਂ ਦਿੱਲੀ: ਫੇਸਬੁਕ ‘ਤੇ ਲੋਕਾਂ ਦੇ ਡਾਟਾ ਚੋਰੀ ਦੇ ਖ਼ੁਲਾਸੇ ਤੋਂ ਬਾਅਦ

ਟਰੰਪ ਦਾ ਫੁਰਮਾਨ ਅਮਰੀਕਾ 'ਚ ਇਹ ਲੋਕ ਨਹੀਂ ਬਣ ਸਕਣਗੇ ਫ਼ੌਜ ਦਾ ਹਿੱਸਾ
ਟਰੰਪ ਦਾ ਫੁਰਮਾਨ ਅਮਰੀਕਾ 'ਚ ਇਹ ਲੋਕ ਨਹੀਂ ਬਣ ਸਕਣਗੇ ਫ਼ੌਜ ਦਾ ਹਿੱਸਾ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਮਿਲਿਟਰੀ ਸਰਵਿਸ ਵਿੱਚ ਟ੍ਰਾਂਸਜੈਂਡਰਾਂ ਦੇ

ਟਰੰਪ ਨੇ ਭਾਰਤ ਵਿਰੋਧੀ 'ਬੰਦੇ' ਨੂੰ ਲਾਇਆ ਆਪਣਾ ਸੁਰੱਖਿਆ ਸਲਾਹਕਾਰ
ਟਰੰਪ ਨੇ ਭਾਰਤ ਵਿਰੋਧੀ 'ਬੰਦੇ' ਨੂੰ ਲਾਇਆ ਆਪਣਾ ਸੁਰੱਖਿਆ ਸਲਾਹਕਾਰ

ਨਵੀਂ ਦਿੱਲੀ: ਬੀਤੇ 14 ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ

ਇਲਾਜ ਕਰਵਾਉਣ ਹਿੰਦੋਸਤਾਨ ਆਈ ਵਿਦੇਸ਼ੀ ਔਰਤ ਲਾਪਤਾ
ਇਲਾਜ ਕਰਵਾਉਣ ਹਿੰਦੋਸਤਾਨ ਆਈ ਵਿਦੇਸ਼ੀ ਔਰਤ ਲਾਪਤਾ

ਨਵੀਂ ਦਿੱਲੀ: ਕੇਰਲ ਵਿੱਚ ਲਾਤਵਿਆ ਦੀ 33 ਸਾਲ ਦੀ ਇੱਕ ਔਰਤ ਦੇ ਗ਼ਾਇਬ ਹੋ ਜਾਣ ਦਾ

ਭਿਆਨਕ ਅੱਗ ਨੇ ਲਈਆਂ 13 ਜਾਨਾਂ, 27 ਜ਼ਖ਼ਮੀ
ਭਿਆਨਕ ਅੱਗ ਨੇ ਲਈਆਂ 13 ਜਾਨਾਂ, 27 ਜ਼ਖ਼ਮੀ

ਨਵੀਂ ਦਿੱਲੀ: ਵੀਅਤਨਾਮ ਦੇ ਇਮਾਰਤੀ ਕੰਪਲੈਕਸ ‘ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ

ਫਰਾਂਸ 'ਚ ਇਸਲਾਮਿਕ ਸਟੇਟ ਨੇ ਕੀਤੇ ਦੋ ਹਮਲੇ
ਫਰਾਂਸ 'ਚ ਇਸਲਾਮਿਕ ਸਟੇਟ ਨੇ ਕੀਤੇ ਦੋ ਹਮਲੇ

ਪੈਰਿਸ: ਫਰਾਂਸ ਦੇ ਦੱਖਣੀ ਹਿੱਸੇ ਵਿੱਚ ਦੋ ਅਲੱਗ-ਅਲੱਗ ਥਾਵਾਂ ‘ਤੇ ਅੱਤਵਾਦੀ

ਮਾਡਲ ਵੱਲੋਂ ਖੁਲਾਸਾ: ਸਰੀਰਕ ਸਬੰਧਾਂ ਲਈ ਟਰੰਪ ਨੇ ਕੀਤੀ ਸੀ ਮੋਟੀ ਪੇਸ਼ਕਸ਼
ਮਾਡਲ ਵੱਲੋਂ ਖੁਲਾਸਾ: ਸਰੀਰਕ ਸਬੰਧਾਂ ਲਈ ਟਰੰਪ ਨੇ ਕੀਤੀ ਸੀ ਮੋਟੀ ਪੇਸ਼ਕਸ਼

ਵਾਸ਼ਿੰਗਟਨ: ਪਲੇਬੁਆਏ ਮੈਗਜੀਨ ਦੀ ਸਾਬਕਾ ਮਾਡਲ ਕੇਰਨ ਮੈਕਡੌਗਲ ਨੇ ਇੱਕ ਇੰਟਰਵਿਊ

ਆਸਟ੍ਰੇਲੀਆ ਨੇ ਕੱਸਿਆ ਵੀਜ਼ੇ 'ਤੇ ਸ਼ਿਕੰਜਾ
ਆਸਟ੍ਰੇਲੀਆ ਨੇ ਕੱਸਿਆ ਵੀਜ਼ੇ 'ਤੇ ਸ਼ਿਕੰਜਾ

ਮੈਲਬੋਰਨ: ਆਸਟ੍ਰੇਲੀਆ ਨੇ ਆਪਣੇ ਮਸ਼ਹੂਰ 457 ਵੀਜ਼ਾ ਪ੍ਰੋਗਰਾਮ ‘ਤੇ ਰੋਕ ਲਾ ਦਿੱਤੀ

ਪਾਣੀ ਲਈ 200 ਬੋਤਲਾਂ ਲੱਕ ਨਾਲ ਬੰਨ੍ਹ ਚਾਰ ਕਿਲੋਮੀਟਰ ਸਫਰ
ਪਾਣੀ ਲਈ 200 ਬੋਤਲਾਂ ਲੱਕ ਨਾਲ ਬੰਨ੍ਹ ਚਾਰ ਕਿਲੋਮੀਟਰ ਸਫਰ

ਮਕਾਸਰ: ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਔਰਤ ਵੱਲੋਂ ਆਪਣੇ ਭਾਈਚਾਰੇ

UK 'ਚ ਸਿੱਖ ਦਾ ਛੁਰਾ ਮਾਰ ਕੇ ਕਤਲ
UK 'ਚ ਸਿੱਖ ਦਾ ਛੁਰਾ ਮਾਰ ਕੇ ਕਤਲ

ਲੰਡਨ: ਯੂ.ਕੇ. ਦੀ ਰਾਜਧਾਨੀ ਦੇ ਅਰਧ ਸ਼ਹਿਰੀ ਇਲਾਕੇ ਸਾਊਥਹਾਲ ਵਿੱਚ ਇੱਕ 48 ਸਾਲਾ