ਅਮਰੀਕਾ ਨੇ ਮੁੜ ਵਧਾਈਆਂ ਭਾਰਤ ਦੀਆਂ ਮੁਸ਼ਕਲਾਂ!

By: ਏਬੀਪੀ ਸਾਂਝਾ | | Last Updated: Tuesday, 13 February 2018 12:41 PM
ਅਮਰੀਕਾ ਨੇ ਮੁੜ ਵਧਾਈਆਂ ਭਾਰਤ ਦੀਆਂ ਮੁਸ਼ਕਲਾਂ!

ਵਾਸ਼ਿੰਗਟਨ: ਪਾਕਿਸਤਾਨ ਨੂੰ ਅੱਤਵਾਦ ਦੇ ਮੁੱਦੇ ‘ਤੇ ਖਰੀ-ਖੋਟੀ ਸੁਣਾਉਣ ਵਾਲੇ ਅਮਰੀਕਾ ਨੇ ਪਾਕਿਸਤਾਨ ਲਈ 33.6 ਕਰੋੜ ਡਾਲਰ ਦੀ ਮਦਦ ਦਾ ਮਤਾ ਪੇਸ਼ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ 2019 ਲਈ 40 ਖਰਬ ਡਾਲਰ ਦਾ ਸਾਲਾਨਾ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਪਾਕਿਸਤਾਨ ਲਈ 25.6 ਕਰੋੜ ਡਾਲਰ ਦੀ ਮਦਦ ਤੇ ਅੱਠ ਕਰੋੜ ਡਾਲਰ ਦੀ ਫੌਜੀ ਮਦਦ ਦਾ ਮਤਾ ਪੇਸ਼ ਕੀਤਾ ਹੈ।

 

 

ਕੁਝ ਹਫਤੇ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਅੱਤਵਾਦੀ ਜਥੇਬੰਦੀਆਂ ਖਿਲਾਫ ਕਾਰਵਾਈ ਨਾ ਕਰਨ ‘ਤੇ ਪਾਕਿਸਤਾਨ ਨੂੰ ਮਿਲਣ ਵਾਲੀ ਕਰੀਬ ਦੋ ਅਰਬ ਡਾਲਰ ਦੀ ਸੁਰੱਖਿਆ ਮਦਦ ‘ਤੇ ਰੋਕ ਲਾ ਦਿੱਤੀ ਸੀ। ਵਾਈਟ ਹਾਉਸ ਨੇ ਕਿਹਾ ਸੀ ਕਿ ਅੱਤਵਾਦੀ ਜਥੇਬੰਦੀਆਂ ਖਿਲਾਫ ਐਕਸ਼ਨ ਲੈਣ ਤੋਂ ਬਾਅਦ ਉਹ ਰੋਕ ਹਟਾਉਣ ਬਾਰੇ ਸੋਚੇਗਾ।

 

ਹਮੇਸ਼ਾ ਤੋਂ ਇਹ ਸਵਾਲ ਆਉਂਦਾ ਰਿਹਾ ਹੈ ਕਿ ਜੇਕਰ ਅਮਰੀਕਾ ਅਸਲ ਵਿੱਚ ਪਾਕਿਸਤਾਨ ਵਿੱਚ ਅੱਤਵਾਦ ਖਤਮ ਕਰਨਾ ਚਾਹੁੰਦੇ ਹਨ ਤਾਂ ਪਾਕਿਸਤਾਨ ਨੂੰ ਫੌਜੀ ਆਰਥਿਕ ਮਦਦ ਬੰਦ ਕਰਨ। ਅਮਰੀਕਾ ਦੇ ਇਸ ਕਦਮ ਨਾਲ ਭਾਰਤ ਸਰਕਾਰ ਨੂੰ ਧੱਕਾ ਲੱਗਾ ਹੈ। ਭਾਰਤ ਦਾ ਕਹਿਣਾ ਹੈ ਕਿ ਅਮਰੀਕੀ ਫੰਡਾਂ ਨਾਲ ਹੀ ਪਾਕਿਸਤਾਨ ਗੁਆਂਢੀ ਮੁਲਕਾਂ ਵਿੱਚ ਅੱਤਵਾਦ ਫੈਲਾ ਰਿਹਾ ਹੈ।

First Published: Tuesday, 13 February 2018 12:41 PM

Related Stories

ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ
ਪਾਕਿਸਤਾਨ ਉਪਰੋਂ ਲੰਘਿਆ ਮੋਦੀ ਦਾ ਜਹਾਜ਼, ਭੇਜਿਆ 2.86 ਲੱਖ ਦਾ ਬਿੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਜਾਣ ਲਈ ਜਿਸ ਜਹਾਜ਼ ਦਾ

ਪ੍ਰਧਾਨ ਮੰਤਰੀ ਬਣਨ ਦੀ ਭਵਿੱਖਵਾਣੀ ਕਰਨ ਵਾਲੀ ਔਰਤ ਨਾਲ ਹੀ ਇਮਰਾਨ ਨੇ ਕੀਤਾ ਵਿਆਹ
ਪ੍ਰਧਾਨ ਮੰਤਰੀ ਬਣਨ ਦੀ ਭਵਿੱਖਵਾਣੀ ਕਰਨ ਵਾਲੀ ਔਰਤ ਨਾਲ ਹੀ ਇਮਰਾਨ ਨੇ ਕੀਤਾ ਵਿਆਹ

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਤੇ ਮੁਲਕ ਦੀ ਰਾਜਨੀਤੀ ਵਿੱਚ

ਇਸ ਦੇਸ਼ ਵਿੱਚ ਲੋਕ ਹੁਣ 70 ਸਾਲ ਤੱਕ ਕੰਮ ਕਰ ਸਕਣਗੇ
ਇਸ ਦੇਸ਼ ਵਿੱਚ ਲੋਕ ਹੁਣ 70 ਸਾਲ ਤੱਕ ਕੰਮ ਕਰ ਸਕਣਗੇ

ਟੋਕੀਓ- ਜਾਪਾਨ ਸਰਕਾਰ ਨੇ ਸੱਤਰ ਸਾਲ ਦੀ ਉਮਰ ਪਿੱਛੋਂ ਪੈਨਸ਼ਨ ਲੈਣ ਦੇ ਬਦਲ ਨੂੰ

1300 ਸਾਲ ਤੋਂ ਵੱਧ ਪੁਰਾਣਾ ਬੁੱਧ ਮੰਦਰ ਨੂੰ ਲੱਗੀ ਅੱਗ
1300 ਸਾਲ ਤੋਂ ਵੱਧ ਪੁਰਾਣਾ ਬੁੱਧ ਮੰਦਰ ਨੂੰ ਲੱਗੀ ਅੱਗ

ਬੀਜਿੰਗ- ਤਿੱਬਤ ‘ਚ ਸਥਿਤ ਬੁੱਧ ਦੇ ਸਭ ਤੋਂ ਪਵਿੱਤਰ ਮੰਦਰਾਂ ‘ਚੋਂ ਇਕ ਜੋਖਾਂਗ

ਅਮਰੀਕੀ ਸਿੱਖ ਮੇਅਰ ਨੂੰ ਮਿਲੀਆਂ ਧਮਕੀਆਂ, ਸੁਰੱਖਿਆ ਵਧੀ
ਅਮਰੀਕੀ ਸਿੱਖ ਮੇਅਰ ਨੂੰ ਮਿਲੀਆਂ ਧਮਕੀਆਂ, ਸੁਰੱਖਿਆ ਵਧੀ

ਚੰਡੀਗੜ੍ਹ: ਨਿਊਜਰਸੀ ਦੇ ਹੋਬੋਕਨ ਸ਼ਹਿਰ ਦੇ ਭਾਰਤੀ ਮੂਲ ਦੇ ਪਹਿਲੇ ਅਮਰੀਕੀ ਸਿੱਖ

ਜੂਨੀਅਰ ਟਰੰਪ ਕਰਨਗੇ ਭਾਰਤ 'ਚ ਕਾਰੋਬਾਰ
ਜੂਨੀਅਰ ਟਰੰਪ ਕਰਨਗੇ ਭਾਰਤ 'ਚ ਕਾਰੋਬਾਰ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ

ਟਰੂਡੋ ਨੇ ਪਰਿਵਾਰ ਸੰਗ ਕੀਤੇ ਤਾਜ ਮਹਿਲ ਦੇ ਦੀਦਾਰੇ
ਟਰੂਡੋ ਨੇ ਪਰਿਵਾਰ ਸੰਗ ਕੀਤੇ ਤਾਜ ਮਹਿਲ ਦੇ ਦੀਦਾਰੇ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਤਨੀ ਗ੍ਰੇਗੋਰ

ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ
ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ

ਤਹਿਰਾਨ: ਇਰਾਨ ਵਿੱਚ ਜਹਾਜ਼ ਹਾਦਸੇ ਵਿੱਚ ਤਕਰੀਬਨ 66 ਲੋਕਾਂ ਦੇ ਮਾਰੇ ਜਾਣ ਦੀ ਖਬਰ

ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ
ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ

ਵਾਸ਼ਿੰਗਟਨ: ਅਮਰੀਕੀ ਏਜੰਸੀ ਐਫ਼ਬੀਆਈ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ