ਯੂਕੇ 'ਚ ਸਿੱਖ ਵਿਦਿਆਰਥੀ ਨਸਲੀ ਹਮਲੇ ਦਾ ਸ਼ਿਕਾਰ

By: Harsharan K | | Last Updated: Sunday, 11 March 2018 4:34 PM
ਯੂਕੇ 'ਚ ਸਿੱਖ ਵਿਦਿਆਰਥੀ ਨਸਲੀ ਹਮਲੇ ਦਾ ਸ਼ਿਕਾਰ

ਲੰਡਨ: ਯੂਕੇ ‘ਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਸਿੱਖ ਵਿਦਿਆਰਥੀ ‘ਤੇ ਨਸਲੀ ਹਮਲਾ ਹੋਇਆ ਹੈ। 22 ਸਾਲਾ ਅਮਰੀਕ ਸਿੰਘ ਦਾਅਵਾ ਕੀਤਾ ਕਿ ਉਸ ‘ਤੇ ਇਸ ਲਈ ਹਮਲਾ ਹੋਇਆ ਕਿਉਂਕਿ ਉਸ ਨੇ ਪੱਗ ਪਹਿਨੀ ਹੋਈ ਸੀ। ਉਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਉਸ ਨੂੰ ਬਾਰ ‘ਚੋਂ ਜਾਣ ਲਈ ਕਹਿ ਰਹੇ ਸੀ। ਉਨ੍ਹਾਂ ਕਿਹਾ ਸੀ ਕਿ ਇੱਥੇ ਪੱਗ ਪਹਿਨਣ ਦੀ ਨੀਤੀ ਨਹੀਂ ਹੈ।
ਅਮਰੀਕ ਨੇ ਦੱਸਿਆ ਕਿ ਉਸ ਨੇ ਆਪਣੀ ਪੱਗ ਬਾਰੇ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਸ ਦੀ ਕੋਈ ਨਾ ਮੰਨੀ ਗਈ ਤੇ ਉਸ ਨੂੰ ਬਾਹਰ ਧੱਕਿਆ ਗਿਆ। ਉਸ ਨੇ ਦੱਸਿਆ ਕਿ ਇੱਥੋਂ ਤੱਕ ਕਿਹਾ ਹੈ ਕਿ ਅਸੀਂ ਨਹੀਂ ਸੋਚਦੇ ਤੈਨੂੰ ਪੱਬ ਆਉਣ ਤੇ ਖਾਣ ਪੀਣ ਦੀ ਇਜਾਜ਼ਤ ਹੈ।
https://www.facebook.com/amrik.singh.37454961/posts/2033017336770913
ਉਸ ਨੇ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਕਿਉਂਕਿ ਮੈਨੂੰ ਮੇਰੀ ਪਛਾਣ ਕਰਕੇ ਟਾਰਗੇਟ ਕੀਤਾ ਗਿਆ। ਉਸ ਨੇ ਕਿਹਾ ਕਿ ਬਰਤਾਨੀਆਂ ‘ਚ ਇਸ ਤਰ੍ਹਾਂ ਧਰਮ ਖ਼ਿਲਾਫ ਨਫਤਰ ਮੈਨੂੰ ਬਹੁਤ ਬੁਰੀ ਲੱਗੀ। ਮੇਰੇ ਦਾਦਾ ਬਰਤਾਨਵੀ ਫੌਜ ਦਾ ਸਿਪਾਹੀ ਰਹੇ ਹਨ। ਉਸ ਨੇ ਕਿਹਾ ਕਿ ਮੈਂ ਤੇ ਮੇਰੇ ਪਿਤਾ ਵੀ ਬਰਤਨੀਆ ‘ਚ ਪੈਦਾ ਹੋਏ ਹਨ ਤੇ ਅਸੀਂ ਸਾਰੇ ਨਿਯਮ ਕਾਨੂੰਨਾਂ ਨੂੰ ਮੰਨਦੇ ਹਾਂ।
First Published: Sunday, 11 March 2018 3:45 PM

Related Stories

ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ
ਅਮਰੀਕਾ ਨੇ ਖੋਲ੍ਹੇ 2 ਅਪ੍ਰੈਲ ਤੋਂ ਵੀਜ਼ੇ

ਵਾਸ਼ਿੰਗਟਨ: ਅਮਰੀਕਾ ਦੇ ਨਾਗਰਿਕਤਾ ਤੇ ਪਰਵਾਸ ਸੇਵਾ ਵਿਭਾਗ (USCIS) ਨੇ ਜਾਣਕਾਰੀ

ਪੜ੍ਹਾਈ ਲਈ ਕੈਨੇਡਾ ਗਏ ਅੰਮ੍ਰਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਪੜ੍ਹਾਈ ਲਈ ਕੈਨੇਡਾ ਗਏ ਅੰਮ੍ਰਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਪਟਿਆਲਾ: ਇੱਥੋਂ ਦੇ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ

ਅਮਰੀਕਾ ਨੇ ਛੇੜੀ ਐਚ1ਬੀ ਵੀਜ਼ਾ ਬਾਰੇ ਮੁਹਿੰਮ
ਅਮਰੀਕਾ ਨੇ ਛੇੜੀ ਐਚ1ਬੀ ਵੀਜ਼ਾ ਬਾਰੇ ਮੁਹਿੰਮ

ਵਾਸ਼ਿੰਗਟਨ: ਅਮਰੀਕਾ ਜਾਣ ਦੀ ਤਾਂਘ ਰੱਖਣ ਵਾਲਿਆਂ ਲਈ ਖੁਸ਼ਖਬਰੀ ਹੈ। ਵਰਕ ਵੀਜ਼ਾ

ਚੀਨ ਦੀ ਚੇਤਾਵਨੀ, ਮੋਦੀ ਵੱਲੋਂ ਵਧਾਈ!
ਚੀਨ ਦੀ ਚੇਤਾਵਨੀ, ਮੋਦੀ ਵੱਲੋਂ ਵਧਾਈ!

ਪੇਈਚਿੰਗ: ਚੀਨ ਦੇ ਮੁੜ ਬਣੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੇ ਗੁਆਂਢੀਆਂ ਨੂੰ ਸਖਤ

ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!
ਇਰਾਕ 'ਚ 31 ਪੰਜਾਬੀਆਂ ਦੀ ਦਰਦਨਾਕ ਕਹਾਣੀ ਦਾ ਇੰਝ ਹੋਇਆ ਅੰਤ!

ਨਵੀਂ ਦਿੱਲੀ: 2014 ਵਿੱਚ ਇਰਾਕ ਦੇ ਮੋਸੁਲ ਸ਼ਹਿਰ 39 ਭਾਰਤੀਆਂ ਦੀ ਦਰਦਨਾਕ ਹੱਤਿਆ ਅਬੁ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ

 ਸੀਰੀਆ 'ਚ ਕਤਲੋਗਾਰਤ ਜਾਰੀ, 15 ਹੋਰ ਬੱਚਿਆਂ ਦੀ ਮੌਤ
ਸੀਰੀਆ 'ਚ ਕਤਲੋਗਾਰਤ ਜਾਰੀ, 15 ਹੋਰ ਬੱਚਿਆਂ ਦੀ ਮੌਤ

ਬੇਰੂਤ: ਸੀਰੀਆ ਵਿੱਚ ਕਤਲੋਗਾਰਤ ਦਾ ਦੌਰ ਜਾਰੀ ਹੈ। ਤਾਜ਼ਾ ਘਟਨਾ ਵਿੱਚ ਪੂਰਬੀ

ਵਲਾਦੀਮੀਰ ਪੁਤਿਨ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ
ਵਲਾਦੀਮੀਰ ਪੁਤਿਨ ਚੌਥੀ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ

ਕੇਮੇਰੋਵ- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੇ ਸਭ ਤੋਂ ਵੱਡੇ ਦੇਸ਼

ਸਾਈਬਰ ਹਮਲੇ ਦਾ ਖਤਰੇ ਦੇਖ ਕੇ ਬ੍ਰਿਟੇਨ ਵਿੱਚ ਹਾਈ ਅਲਰਟ ਜਾਰੀ
ਸਾਈਬਰ ਹਮਲੇ ਦਾ ਖਤਰੇ ਦੇਖ ਕੇ ਬ੍ਰਿਟੇਨ ਵਿੱਚ ਹਾਈ ਅਲਰਟ ਜਾਰੀ

ਲੰਡਨ- ਸਾਬਕਾ ਰੂਸੀ ਜਾਸੂਸ ਨੂੰ ਬ੍ਰਿਟੇਨ ਵਿੱਚ ਜ਼ਹਿਰ ਦਿੱਤੇ ਜਾਣ ਦੀ ਘਟਨਾ