ਆਹ ਕੀ ਕੀਤਾ ਰੱਖਿਆ ਮੰਤਰੀ ਸੱਜਣ ਨੇ, ਜਾਣਕੇ ਹੋਵੋਗੇ ਰੈਰਾਨ

By: abp sanjha | | Last Updated: Wednesday, 12 July 2017 10:28 AM
ਆਹ ਕੀ ਕੀਤਾ ਰੱਖਿਆ ਮੰਤਰੀ ਸੱਜਣ ਨੇ, ਜਾਣਕੇ ਹੋਵੋਗੇ ਰੈਰਾਨ

ਟੋਰਾਂਟੋ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਵੱਲੋਂ ਸੜਕ ‘ਤੇ ਚੈਰੀ ਦੀਆਂ ਗਿਟਕਾਂ ਸੁੱਟਣ ਦਾ ਵੀਡੀਓ ਵਾਇਰਲ ਹੋਇਆ ਹੈ। ਇਹ ਵੀਡੀਓ ਇਕ ਪੰਜਾਬੀ ਨੇ ਹੀ ਬਣਾਇਆ ਹੈ ਜਿਸ ‘ਚ ਉਹ ਕੈਨੇਡਾ ਦੇ ਓਸਯਾਸ ਦੇ ਓਕਾਨਾਗੋਨ ਦੀ ਇਕ ਦੁਕਾਨ ਦੇ ਸਾਹਮਣੇ ਚੈਰੀ ਖਾ ਕੇ ਉਸ ਦੀਆਂ ਗਿਟਕਾਂ ਦੁਕਾਨ ਸਾਹਮਣੇ ਸੜਕ ‘ਤੇ ਸੁੱਟਦੇ ਵਿਖਾਏ ਗਏ ਹਨ। ਸੋਸ਼ਲ ਮੀਡੀਆ ‘ਚ ਇਸ ਵੀਡੀਓ ਦਾ ਕਾਫ਼ੀ ਚਰਚਾ ਹੈ।

 

 

ਵੀਡੀਓ ‘ਚ ਵਿਖਾਇਆ ਗਿਆ ਹੈ ਕਿ ਸੱਜਣ ਆਪਣੇ ਵਾਹਨ ਦੀ ਡਰਾਈਵਿੰਗ ਸੀਟ ‘ਤੇ ਬੈਠ ਕੇ ਚੈਰੀ ਖਾਂਦਿਆਂ ਉਸ ਦੀਆਂ ਗਿਟਕਾਂ ਸੜਕ ‘ਤੇ ਸੁੱਟ ਰਹੇ ਹਨ। ਵਾਹਨ ਦੀ ਰਜਿਸਟ੍ਰੇਸ਼ਨ ਪਲੇਟ ‘ਤੇ ਨੰਬਰ ਈਈ7 99ਡੀ ਲਿਖਿਆ ਹੈ ਤੇ ਨਾਲ ਹੀ ਖ਼ੂਬਸੂਰਤ ਬਿ੍ਰਟਿਸ਼ ਕੋਲੰਬੀਆ ਲਿਖਿਆ ਹੋਇਆ ਹੈ।

 

 

ਈਸਟ ਇੰਡੀਅਨ ਮੀਟ ਸ਼ਾਪ ਦੇ ਮਾਲਕ ਪੰਮਾ ਚੌਹਾਨ ਤੋਂ ਸੱਜਣ ਨੇ ਆਪਣੀ ਪਛਾਣ ਲੁਕੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਉਨ੍ਹਾਂ ਦਾ ਵੀਆਈਪੀ ਰੁਤਬਾ ਜਾਣਦਾ ਸੀ। ਦੋਨੋਂ ਪੰਜਾਬੀ ‘ਚ ਬਹਿਸ ਕਰਦੇ ਨਜ਼ਰ ਆਏ ਤੇ ਪੰਮਾ ਨੇ ਸੱਜਣ ਨੂੰ ਕਿਹਾ ਕਿ ਇਕ ਉੱਚ ਅਹੁਦੇ ‘ਤੇ ਹੁੰਦਿਆਂ ਉਨ੍ਹਾਂ ‘ਚ ਸਲੀਕੇ ਦੀ ਕਮੀ ਹੈ। ਸੱਜਣ ਨੇ ਇਸ ਲਈ ਮਾਫ਼ੀ ਵੀ ਮੰਗੀ।

First Published: Wednesday, 12 July 2017 10:28 AM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ