ਵਟਸਐਪ ਲਈ ਅਸ਼ਲੀਲ ਸਮੱਗਰੀ ਬਣੀ ਮੁਸੀਬਤ, ਦੇਸ਼ 'ਚ ਬਲੌਕ ਕਰਨ ਦੀ ਧਮਕੀ

By: Harsharan K | | Last Updated: Tuesday, 7 November 2017 2:33 PM
ਵਟਸਐਪ ਲਈ ਅਸ਼ਲੀਲ ਸਮੱਗਰੀ ਬਣੀ ਮੁਸੀਬਤ, ਦੇਸ਼ 'ਚ ਬਲੌਕ ਕਰਨ ਦੀ ਧਮਕੀ

ਜਕਾਰਤਾ: ਵਟਸਐਪ ਲਈ ਅਸ਼ਲੀਲ ਸਮੱਗਰੀ ਮੁਸੀਬਤ ਬਣ ਗਈ ਹੈ। ਇੰਡੋਨੇਸ਼ੀਆ ਸਰਕਾਰ ਨੇ ਕਿਹਾ ਹੈ ਕਿ ਜੇ ਵਟਸਐਪ ਨੇ ਅਸ਼ਲੀਲ ਸਮੱਗਰੀ ਨਾ ਹਟਾਈ ਤਾਂ ਉਸ ਨੂੰ ਬਲੌਕ ਕਰ ਦਿੱਤਾ ਜਾਵੇਗਾ। ਸੰਚਾਰ ਤੇ ਤਕਨੌਲਜੀ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਇੰਟਰਨੈਟ ਕੰਪਨੀਆਂ ਨੂੰ ਟੇਨੋਰ ਵੱਲੋਂ ਵਰਤੇ ਜਾਣ ਵਾਲੇ ਡੋਮੇਨ ਨੇਮਜ਼ ਨੂੰ ਬਲੌਕ ਕਰਨ ਲਈ ਕਿਹਾ ਹੈ ਜੋ ਵਟਸਐਪ ਜ਼ਰੀਏ ਜੀਆਈਐਫ ਦੇ ਤੌਰ ‘ਤੇ ਪਛਾਣੀ ਜਾਣ ਵਾਲੀ ਐਨੀਮੇਟਡ ਫਾਈਲ ਤਸਵੀਰ ਉਪਲਬਧ ਕਰਵਾਉਂਦੀ ਹੈ।
ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਪ੍ਰੋਨੋਗ੍ਰਾਫੀ ਸਮੱਗਰੀ ਹਟਾਉਣ ਲਈ ਵਟਸਐਪ ਨੂੰ ਤਿੰਨ ਨੋਟਿਸ ਭੇਜੇ ਹਨ। ਜੇ ਅਜੇ ਵੀ ਜਵਾਬ ਨਹੀਂ ਆਇਆ ਤਾਂ ਐਪ ਨੂੰ ਬਲੌਕ ਕਰ ਦਿੱਤਾ ਜਾਵੇਗਾ। ਵਟਸਐਪ ਦਾ ਮਾਲਿਕਾਨਾ ਹੱਕ ਫੇਸਬੁੱਕ ਕੋਲ ਹੈ।
ਇੰਡੋਨੇਸ਼ੀਸ਼ਆਂ ਨੇ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਵੈੱਬ ਵਰਜ਼ਨ ਨੂੰ ਬਲੌਕ ਕਰ ਦਿੱਤਾ ਹੈ ਕਿਉਂਕਿ ਇਸ ‘ਤੇ ਇਸਲਾਮਿਕ ਸਟੇਟ ਦੇ ਸਮੱਰਥਕਾਂ ਦਾ ਚੈਟ ਸਮੂਹ ਸੀ। ਇਸ ਤੋਂ ਬਾਅਦ ਟੈਲੀਗ੍ਰਾਮ ਨੇ ਸਰਕਾਰ ਦੀ ਗੱਲ ਮੰਨ ਕੇ ਚੈਟ ਸਮੂਹ ਹਟਾਇਆ ਤੇ ਬਲੌਕ ਵੀ ਹਟਾਇਆ ਗਿਆ।

First Published: Tuesday, 7 November 2017 2:33 PM

Related Stories

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ

ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ
ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਉੱਤਰ ਕੋਰੀਆ

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ