ਪੁਰਸ਼ ਹਾਕੀ ਵਿਸ਼ਵ ਕੱਪ 2018- ਅੰਕ ਸੂਚੀ
ਪੁਰਸ਼ ਹਾਕੀ ਵਿਸ਼ਵ ਕੱਪ 2018, 28 ਨਵੰਬਰ ਨੂੰ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ 'ਚ ਸ਼ੁਰੂ ਹੋਵੇਗਾ। ਵਿਸ਼ਵ ਚੈਂਪੀਅਨਜ਼ ਦਾ ਖਿਤਾਬ ਲੈਣ ਲਈ ਇਸ ਮੈਗਾ ਈਵੈਂਟ ਵਿੱਚ ਪਹਿਲੀ ਵਾਰ ਕੁੱਲ 16 ਟੀਮਾਂ ਆਪਣੀ ਕਿਸਮਤ ਅਜ਼ਮਾਉਣਗੀਆਂ।
ਸਾਰੀਆਂ ਟੀਮਾਂ ਨੂੰ ਚਾਰ ਵੱਖ-ਵੱਖ ਪੂਲਾਂ ਵਿੱਚ ਵੰਡਿਆ ਗਿਆ ਹੈ।
ਪੂਲ ਏ ਵਿੱਚ ਅਰਜਨਟੀਨਾ, ਸਪੇਨ, ਫਰਾਂਸ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਲ ਹਨ।
ਪੂਲ ਬੀ ਵਿੱਚ ਆਇਰਲੈਂਡ, ਚੀਨ, ਇੰਗਲੈਂਡ ਅਤੇ ਆਸਟਰੇਲੀਆ ਸ਼ਾਮਲ ਹਨ।
ਪੂਲ ਸੀ ਵਿੱਚ ਦੱਖਣੀ ਅਫਰੀਕਾ, ਕੈਨੇਡਾ, ਬੈਲਜੀਅਮ ਤੇ ਭਾਰਤ ਦੀਆਂ ਟੀਮਾਂ ਨੂੰ ਰੱਖਿਆ ਗਿਆ ਹੈ।
ਪੂਲ ਡੀ ਵਿੱਚ ਪਾਕਿਸਤਾਨ, ਨੀਦਰਲੈਂਡਜ਼, ਜਰਮਨੀ ਤੇ ਮਲੇਸ਼ੀਆ ਦੀਆਂ ਟੀਮਾਂ ਸ਼ਾਮਲ ਹਨ।
ਮੁਕਾਬਲੇਬਾਜ਼ ਟੀਮਾਂ ਦੇ ਤਾਜ਼ਾ ਅੰਕੜਿਆਂ ਦੀ ਜਾਣਕਾਰੀ ਲੈਣ ਲਈ ਇੱਥੇ ਦਿੱਤੀ ਪੁਰਸ਼ ਹਾਕੀ ਵਿਸ਼ਵ ਕੱਪ 2018 ਅੰਕ ਸੂਚੀ ’ਤੇ ਜਾਓ।